ਗੁਰਦੁਅਾਰਾ ਪੱਥਰ ਸਾਹਿਬ(ਲੇਹ) ਦੇ ਬਾਹਰ ਮੁੜ ੳੁਕਰੇ ‘ਸਿੱਖ ਚਿੰਨ’

0
589

Exclusive Picture(14 April 2019): ਗੁਰਦੁਅਾਰਾ ਪੱਥਰ ਸਾਹਿਬ, ਲੇਹ-ਲੱਦਾਖ(ਜੰਮੂ ਕਸ਼ਮੀਰ) ਦੀ ਬਾਹਰਲੀ ਕੰਧ ਤੋਂ ਸਿੱਖੀ ਦੇ ਚਿੰਨਾਂ ਨੂੰ ਪਿਛਲੀ ਦਿਨੀਂ ਮਿਟਾ ਕੇ ਸਥਾਨਕ ਬੋਧੀ ਚਿੰਨ ਦਰਸਾੳੁਣ ਦੀ ਮਾੜੀ ਕੋਸ਼ਿਸ਼ ਸਾਹਮਣੇ ਆੲੀ ਸੀ। ਜਿਸ ਦਾ ਸਿੱਖਾਂ ਤੇ ਸਿੱਖ ਸੰਸਥਾਵਾਂ ਵੱਲੋਂ ਵਿਰੋਧ ਦਰਸਾੲਿਅਾ ਗਿਅਾ ਸੀ।

ਹੁਣ ਗਲਤੀ ਦੀ ਸੋਧ ਹੋਣ ਦੀ ਖਬਰ ਸਾਹਮਣੇ ਆੲੀ ਹੈ, ਜੋ ਚੰਗੀ ਗੱਲ ਹੈ। ਬਾਹਰਲੀ ਮੁਖ ਕੰਧ ‘ਤੇ ਤਸਵੀਰ ‘ਚ ਖੰਡਾ ਅਤੇ ‘ਦੇਗ ਤੇਗ ਫਤਹਿ’ ਦਿਸ ਰਿਹਾ ਹੈ।

ਬਾਹਰਲੀ ਕੰਧ ਦੀ ਤਸਵੀਰ

LEAVE A REPLY

Please enter your comment!
Please enter your name here